ਮਹਿੰਦਰਗਡ਼੍ਹ ਰੇਲਵੇ ਸਟੇਸ਼ਨ
ਮਹਿੰਦਰਗਡ਼੍ਹ ਰੇਲਵੇ ਸਟੇਸ਼ਨ, ਸਟੇਸ਼ਨ ਕੋਡ MHRG, ਭਾਰਤੀ ਰੇਲਵੇ ਦਾ ਇੱਕ ਪ੍ਰਮੁੱਖ ਰੇਲਵੇ ਸਟੇਸ਼ਨ ਹੈ ਜੋ ਭਾਰਤੀ ਰਾਜ ਹਰਿਆਣਾ ਦੇ ਮਹਿੰਦਰਗਡ਼ ਜ਼ਿਲ੍ਹੇ ਦੇ ਸ਼ਹਿਰ ਮਹਿੰਦਰਗਢ਼ ਦੀ ਸੇਵਾ ਕਰਦਾ ਹੈ। ਇਹ ਉੱਤਰ ਪੱਛਮੀ ਰੇਲਵੇ ਜ਼ੋਨ ਦੇ ਬੀਕਾਨੇਰ ਡਿਵੀਜ਼ਨ ਵਿੱਚ ਹੈ ਅਤੇ ਨਵੀਂ ਦਿੱਲੀ-ਰੇਵਾਡ਼ੀ-ਬੀਕਾਨੇਰ ਮਾਰਗ ਉੱਤੇ ਸਥਿਤ ਹੈ।
Read article
Nearby Places
ਹਰਿਆਣਾ ਕੇਂਦਰੀ ਯੂਨੀਵਰਸਿਟੀ